ਬਿਨਾ ਇੰਟਰਨੇਟ ਤੋਂ ਸੁਨੇਹੇ(message) ਭੇਜਣ ਵਾਲੀ ਅੱਪਲੀਕੈਸ਼ਨ। ਜਿਸ ਜਿਸ ਕੋਲ ਇਹ ਅੱਪਲੀਕੈਸ਼ਨ ਹੈ, ਉਹ ਬਿਨਾ ਇੰਟਰਨੈਟ ਤੋਂ ਇਕ ਦੂਜੇ ਨਾਲ ਸੰਪਰਕ ਵਿੱਚ ਰਹਿ ਸਕਦੇ ਹਨ।

ਇਹ ਇੱਕ ਬਲੂਟੂਥ ਦਾ ਜਾਲ਼ ਬਣ ਜਾਂਦਾ ਤਾਕੇ ਤੁਹਾਡਾ ਸੁਨੇਹਾ ਉਥੇ ਵੀ ਪੁਹੰਚ ਸਕੇ ਜਿੱਥੇ ਤੋਹਾਡਾ ਬਲੂਟੂਥ ਸੰਕੇਤ(Signal) ਨਹੀਂ ਪੁਹੰਚਦਾ।

ਡਾਊਨਲੋਡ ਲਿੰਕ(ਮੁਫ਼ਤ):

ਐਪਲ: https://apps.apple.com/us/app/bitchat-mesh/id6748219622

ਐਂਡਰਾਇਡ: https://bitchat.free

ਪਤਾ ਨਹੀਂ ਕਿਵੇਂ ਤਰਜਮਾ ਕਰ ਸਕਦੇ ਹਾਂ ਇਹਨਾਂ ਸ਼ਬਦਾਂ ਦਾ (ਇੰਟਰਨੇਟ, ਅੱਪਲੀਕੈਸ਼ਨ, ਬਲੂਟੂਥ, ਡਾਊਨਲੋਡ, ਲਿੰਕ)

Reply to this note

Please Login to reply.

Discussion

⚡⚡⚡🧡🧡