ਬਿੱਟਕੋਇਨ ਦੁਨੀਆ ਦੀ ਸਬ ਤੋਂ ਵਧੀਆ ਬੱਚਤ ਯੋਜਨਾ ਹੈ।

ਇਹ ਡਿਜਿਟਲ ਸੋਨਾ ਹੈ, ਤੇ ਇਹਨੂੰ ਸੰਬਾਲਣਾ ਵੀ ਸੋਨੇ ਤੋਂ ਜ਼ਿਆਦਾ ਸੌਖਾ ਹੈ।

ਛੁੱਟੀ ਵਾਲੇ ਦਿਨ ਵੀ ਕੰਮ ਕਰਦਾ। ਕੋਈ ਇਹਨੂੰ ਰੋਕ ਨਹੀਂ ਸਕਦਾ।

ਜੇ ਪਿਛਲੇ 5 ਸਾਲ ਤੋਂ ਤੁਸੀਂ ਹਰ ਮਹੀਨੇ ₹500 ਬਿੱਟਕੋਇਨ ਵਿਚ ਜੋੜਦੇ, ਮਤਲਬ ਕੁੱਲ ₹30000 ਜੋੜੇ ਹੁੰਦੇ ਤਾਂ ਅੱਜ ਉਹ ਤੋਹਾਡੇ ਕੋਲ ₹4,28,504 ਬਣ ਜਾਂਦੇ।

ਜੇ ਬੈਂਕ ਚ ਜੋੜਦੇ 7% ਵਾਅਜ਼ ਤੇ ਤਾਂ ਉਹ ₹37,407 ਬਣ ਜਾਂਦੇ ਜੇ ਸੋਨਾ ਖਰੀਦਿਆ ਹੁੰਦਾ ਤਾਂ ਓਹਦੀ ਕੀਮਤ ਅੱਜ ₹44,522 ਹੁੰਦੀ।

Reply to this note

Please Login to reply.

Discussion

No replies yet.