Avatar
PunjabiSatoshi
2b8eb25083fa83ab756685aaba52398eb9fe833f8edd740c669b06e48097bb39
Attempting to spread #Bitcoin message in Punjabi language in India. #ਬਿੱਟਕੋਇਨ #Bitcoin ਪੰਜਾਬੀ ਸਤੋਸ਼ੀ https://primal.net/ps punjabisatoshi@getalby.com punjabisatoshi@nostrplebs.com

This #Primal app is awesome for #Nostr

ਭੇਡਾਂ ਦੀ ਨਜ਼ਰ ਵਿੱਚ ਬਘਿਆੜ ਹਮੇਸ਼ਾ ਬੁਰਾ ਹੀ ਹੋਵੇਗਾ, ਪਰ ਭੇਡਾਂ ਸ਼ਾਇਦ ਹੀ ਕਦੇ ਚਰਵਾਹੇ ਦੇ ਇਰਾਦੇ ਤੋਂ ਜਾਣੂ ਹੋਣ ਜੋ ਕਿ ਉਨ੍ਹਾਂ ਸਾਰਿਆਂ ਨੂੰ ਕਤਲ ਕਰੇਗਾ ਕਿਸੇ ਦਿਨ।

- Knut Svanholm (Everything Divided by 21 Million)

Google’s Bard seems retard.

ਕੋਈ ਵੀ ਪੰਜਾਬੀ ਜੋ ਅੱਜ 1000 #ਸਤੋਸ਼ੀ ਲਈ #ਬਿੱਟਕੋਇਨ ਲਾਈਟਨਿੰਗ ਚਲਾਨ(invoice) ਸਾਂਝਾ ਕਰੇਗਾ, ਮੈਂ ਕੱਲ੍ਹ ਤੱਕ ਭੁਗਤਾਨ ਕਰਾਂਗਾ।

——

ਜੇਕਰ ਤੁਸੀਂ ਨਹੀਂ ਜਾਣਦੇ ਅਤੇ ਜਾਣਨਾ ਚਾਹੁੰਦੇ ਹੋ ਕਿ ਚਲਾਨ(invoice) ਕਿਵੇਂ ਬਣਾਉਣਾ ਹੈ ਤਾਂ ਮੇਰੀ ਵੀਡੀਓ(0001) ਦੇਖੋ ਜੋ ਮੈਂ ਪਹਿਲਾਂ ਸਾਂਝੀ ਕੀਤੀ ਸੀ।

——

ਜੇਕਰ ਤੁਸੀਂ ਅਜੇ ਵੀ ਨਹੀਂ ਸਮਝੇ, ਤਾਂ ਮੈਂ ਦੱਸ ਦੇਵਾਂ ਕਿ ਮੈਂ ਤੁਹਾਨੂੰ ਮੁਫਤ #ਬਿੱਟਕੋਇਨ ਦੇਣ ਦੀ ਕੋਸ਼ਿਸ਼ ਕਰ ਰਿਹਾ ਹਾਂ।

ਨਕਦੀ ਦਾ ਅੰਤ ਨੇੜੇ ਹੈ। ਸਾਰੇ ਦੇਸ਼ ਡਿਜ਼ੀਟਲ ਕਰੰਸੀ ਵੱਲ ਜਾਣ ਦੀ ਕੋਸ਼ਿਸ਼ ਕਰ ਰਹੇ ਹਨ, ਅਤੇ ਸੈਂਟਰਲ ਬੈਂਕ ਡਿਜੀਟਲ ਕਰੰਸੀ (CBDC) ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਜੋ ਉਹ ਲੇਕਾਂ ਨੂੰ ਹੋਰ ਵੱਧ ਕਾਬੂ ਵਿੱਚ ਰੱਖ ਸਕਣ।

ਜੇਕਰ ਆਜ਼ਦ ਰਹਿਣਾ ਚਾਹੁੰਦੇ ਤਾਂ #ਬਿੱਟਕੋਇਨ ਬਾਰੇ ਪੜੋ ਅਤੇ ਸਿੱਖੋ। #Bitcoin

ਜੇ ਤੁਹਾਨੂੰ ਲੱਗਦਾ ਹੈ ਕਿ #ਬਿੱਟਕੋਇਨ ਬੌਹਤ ਮੈੰਹਗਾ ਹੈ ਤੇ ਤੂਸੀ ਇਹ ਨਹੀਂ ਖਰੀਦ ਸਕਦੇ, ਤਾਂ ਯਾਦ ਰੱਖੋ ਕਿ ਸੋਨਾ ਵੀ ਹਰ ਕੋਈ 1 ਕਿੱਲੋ ਨਹੀਂ ਖ਼ਰੀਦਦਾ। ਤੁਸੀਂ ਕਈ ਸਤੋਸ਼ੀ ਖਰੀਦ ਸਕਦੇ ਹੋ। 1 #ਬਿੱਟਕੋਇਨ ਵਿੱਚ 10 ਕਰੋੜ ਸਤੋਸ਼ੀ ਹੂੰਦੇ ਹਨ।

1 #ਬਿੱਟਕੋਇਨ = 100,000,000 #ਸਤੋਸ਼ੀ

ਅੱਜ ₹1 = 44 #ਸਤੋਸ਼ੀ

ਜੋ ਵੀ ਮੇਰੀ ਵੀਡੀਓ 0001 ਦੇਖੇਗਾ ਅਤੇ ਸ਼ੇਅਰ ਕਰੇਗਾ (27 ਮਾਰਚ ਖਤਮ ਹੋਣ ਤੋਂ ਪਹਿਲਾਂ) ਓਹਹਨਾ ਵਿੱਚੋਂ ਮੈਂ 10 ਲੋਕਾਂ ਨੂੰ 10-10 ਰੁਪਏ ਦਾ #ਬਿੱਟਕੋਇਨ ਦੇਵਾਂਗਾ ਮੁਫ਼ਤ ਵਿੱਚ।

ਵੀਡੀਓ ਦੇਖਕੇ ਆਪਣੀ ID ਸ਼ੇਅਰ ਕਰਨਾ ਨਾ ਭੁੱਲਣਾ।

ID ਦੀ ਜਾਣਕਾਰੀ ਵੀਡੀਓ ਵਿੱਚ ਸਾਂਝੀ ਕੀਤੀ ਹੋਈ ਹੈ।

https://youtu.be/B747QREP3O0

I think they are shitcoiners pretending to be #Bitcoiners.

I’ll call them SPB

Anyone knows if #RobertbreedLove on #Nostr already?

How is this possible? Global feed in #Damus is filled with Chinese porn spam but #Iris is clean.

How to stop seeing Chinese porn spam in the global feed?

Any help please!